रविवार, 15 मई 2011

स्मृतियाँ / ਯਾਦਾਂ


अब भी भर आती आँखें
यदा कदा
प्रेरणा के पंख
बन जाते सहारा
अब भी यादों की बाहें
सँभाल लेती लड़खड़ाते ही
बात होती नहीं
लेकिन
कोरे कागज़ पर उभर आते
हीरक शब्द
अब भी सन्नाटे में गूँजते साम
दिखा देता दिशा
विश्वास का ध्रुवतारा
अँधेरा अब भी बदलता सुबह में
समय बीतता है
पर
खत्म होता नहीं इंतज़ार
अब भी बाकी है दोस्त पर भरोसा

मूल रचना- पूर्णिमा वर्मन
ਹੁਣ ਵੀ ਭਰ ਆਉਂਦੀਆਂ ਨੇ ਅੱਖਾਂ
ਜਦੋਂ ਕਦੇ
ਪ੍ਰੇਰਨਾ ਦੇ ਖੰਭ
ਬਣ ਜਾਂਦੇ ਸਹਾਰਾ
ਹੁਣ ਵੀ ਯਾਦਾਂ ਦੀਆਂ ਬਾਹਵਾਂ
ਸੰਭਾਲ ਲੈਦੀਆਂ ਲੜਖੜਾਂਦੇ ਹੀ
ਗੱਲ ਹੋਂਦੀ ਨਹੀਂ
ਪਰ
ਕੋਰੇ ਕਾਗਜ਼ ਤੇ ਉਭਰ ਆਉਂਦੇ ਹੀ
ਹੀਰੇ ਜਿਹੇ ਸ਼ਬਦ
ਹੁਣ ਵੀ ਸੰਨ੍ਹਾਟੇ ਵਿਚ ਗੂੰਜਦੇ ਸਾਮ
ਦਿਖਾ ਦਿੰਦੇ ਨੇ ਦਿਸ਼ਾ
ਵਿਸ਼ਵਾਸ਼ ਦਾ ਧਰੂਤਾਰਾ
ਹਨ੍ਹੇਰਾ ਅਜੇ ਵੀ ਬਦਲਦਾ ਸਵੇਰ ਵਿਚ
ਸਮਾਂ ਬੀਤਦਾ ਹੈ
ਪਰ
ਖਤਮ ਹੋਂਦਾ ਨਹੀ ਇੰਤਜ਼ਾਰ
ਅਜੇ ਵੀ ਬਾਕੀ ਏ ਮਿੱਤਰ ਤੇ ਭਰੋਸਾ

पंजाबी रूपांतर- प्रीत अरोड़ा

1 टिप्पणी: